` ਬਲਬੀਰ ਸਿੰਘ ਸਿੱਧੂ ਵਲੋਂ 19 ਯੂਨਾਨੀ ਮੈਡੀਕਲ ਅਫਸਰਾ ਨੂੰ ਨਿਯੁਕਤੀ ਪੱਤਰ ਜਾਰੀ
Latest News


ਬਲਬੀਰ ਸਿੰਘ ਸਿੱਧੂ ਵਲੋਂ 19 ਯੂਨਾਨੀ ਮੈਡੀਕਲ ਅਫਸਰਾ ਨੂੰ ਨਿਯੁਕਤੀ ਪੱਤਰ ਜਾਰੀ

Balbir Singh Sidhu issues appointment letters to 19 Unani Medical Officers share via Whatsapp

Balbir Singh Sidhu issues appointment letters to 19 Unani Medical Officers

ਇੰਡੀਆ ਨਿਊਜ਼ ਸੈਂਟਰ ਚੰਡੀਗੜ, : ਸਿਹਤ ਤੇ ਪਰਿਵਾਰ ਭਲਾਈ ਮੰਤਰੀ . ਬਲਬੀਰ ਸਿੰਘ ਸਿੱਧੂ ਨੇ 19 ਯੂਨਾਨੀ ਮੈਡੀਕਲ ਅਫਸਰਾ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ . ਸਿੱਧੂ ਨੇ ਦੱਸਿਆ ਕਿ ਪਿਛਲੇ ਸਾਲ ਵੀ ਆਯੂਰਵੈਦਿਕ ਵਿਭਾਗ ਪੰਜਾਬ ਵਿੱਚ 104 ਆਯੂਰਵੈਦਿਕ ਮੈਡੀਕਲ ਅਫਸਰਾ ਨੂੰ ਭਰਤੀ ਗਿਆ ਸੀ ਜਿਨਾਂ ਵਲੋਂ ਕੋਵਿਡ-19 ਨੂੰ ਕਾਬੂ ਕਰਨ ਲਈ ਵਿਸ਼ੇਸ਼ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਉਨਾਂ ਕਿਹਾ ਕਿ ਇਸ ਤੋਂ ਇਲਾਵਾ ਹੋਰ ਖਾਲੀ ਰਹਿ ਗਈਆ 90 ਆਯੂਰਵੈਦਿਕ ਮੈਡੀਕਲ ਅਫਸਰਾਂ ਦੀਆ ਅਸਾਮੀਆ ਨੂੰ ਭਰਨ ਦੀ ਪ੍ਰਕਿਰਿਆਾ ਆਰੰਭੀ ਜਾ ਚੁੱਕੀ ਹੈ ਉਨਾਂ ਅੱਗ ਦੱਸਿਆ ਕਿ ਵਿਭਾਗ ਵਿੱਚ ਠੇਕੇ ਦੇ ਅਧਾਰ ਤੇ 17 ਆਯੂਰਵੈਦਿਕ ਮੈਡੀਕਲ ਅਫਸਰ, 10 ਮਸਾਂਜਰ, 5 ਕਸਾਰ ਸੂਤਰ ਅਟੈਡੈਂਟ ਅਤੇ 5 ਇਸਤਰੀ ਰੋਗ ਅਟੇਡੈਂਟ ਭਰਨ ਦੀ ਪ੍ਰਰੀਕਿ੍ਰਆ ਲਗਭਗ ਪੂਰੀ ਕੀਤੀ ਜਾ ਚੁੱਕੀ ਹੈ, ਜਿਨਾ ਨੂੰ ਨਿਯੁਕਤੀ ਪੱਤਰ ਜਲਦ ਜਾਰੀ ਕੀਤੇ ਜਾਣਗੇ ਸਿਹਤ ਮੰਤਰੀ ਨੇ ਕਿਹਾ ਕਿ ਨੈਸਨਲ ਆਯੂਸ ਮਿਸਨ ਸਕੀਮ ਤਹਿਤ ਦੋ ਜਿਲਿਆਂ ਵਿੱਚ 50 ਬਿਸਤਰਾਂ ਵਾਲੇ ਨਵੇ ਆਯੂਸ ਹਸਪਤਾਲ ਸਥਾਪਿਤ ਕੀਤੇ ਜਾ ਰਹੇ ਹਨ ਇਹਨਾਂ ਹਸਪਤਾਲਾਂ ਵਿੱਚ ਆਯੂਰਵੈਦ, ਯੂਨਾਨੀ, ਯੋਗ ਤੇ ਨੈਚਰੋਪੈਥੀ ਅਤੇ ਹੋਮਿਓਪੈਥੀ ਪੱਦਤੀਆਂ ਦੀ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂਉਨਾਂ ਕਿਹਾ ਕਿ ਇਹ ਹਸਪਤਾਲ ਦਿਆਲਪੁਰਾ ਸੋਢੀਆ, ਜ਼ੀਰਕਪੁਰ, ਮੋਹਾਲੀ ਅਤੇ ਪਿੰਡ ਦੁਨੀਕੇ, ਮੋਗਾ ਵਿਖੇ ਬੜੀ ਜਲਦ ਬਣ ਕੇ ਤਿਆਰ ਹੋ ਜਾਣਗੇ ਅਤੇ ਰਾਜ ਦੇ ਲੋਕਾ ਨੂੰ ਆਯੂਸ ਪਦਤੀ ਰਾਹੀਂ ਮੁਫਤ ਸਿਹਤ ਸੁਵਿਧਾਵਾ ਪ੍ਰਦਾਨ ਕਰਨਗੇ
ਇਸ ਤੋ ਇਲਾਵਾ ਰਾਜ ਵਿਖੇ 117 ਆਯੂਰਵੈਦਿਕ ਡਿਸਪੈਂਸਰੀਆਂ ਨੂੰ ਹੈਲਥ ਵੈਲਨੈਸ ਸੈਂਟਰ ਦੀ ਤਰਾਂ ਵਿਕਸਿਤ ਕੀਤਾ ਜਾਵੇਗਾ ਅਤੇ ਆਯੂਰਵੈਦ ਪੱਦਤੀ ਰਾਹੀਂ ਇਨਾ ਵਿੱਚ ਮੁਫਤ ਸਿਹਤ ਸੁਵਿਧਾਵਾ ਹੋਰ ਸੁਚੱਜੇ ਢੰਗ ਨਾਲ ਦਿੱਤੀਆ ਜਾਣਗੀਆ ਇਨਾਂ ਹੈਲਥ ਵੈਲਫੇਅਰ ਸੈਂਟਰ ਵਿੱਚ 117 ਪਾਰਟ ਟਾਈਮ ਯੋਗ ਇੰਨਸਟਰਕਟਰ ਵੀ ਰੱਖੇ ਜਾਣਗੇ ਇਸ ਮੌਕੇਤੇ ਸਕੱਤਰ ਸਿਹਤ ਕੁਮਾਰ ਰਾਹੁਲ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਅਵਨੀਤ ਕੌਰ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਪ੍ਰਭਦੀਪ ਕੌਰ ਜੌਹਲ ਤੇ ਡਾਇਰੈਕਟਰ ਆਯੂਰਵੇਦ, ਡਾ. ਰਾਕੇਸ਼ ਸ਼ਰਮਾ ਵੀ ਹਾਜ਼ਰ ਸਨ

 

Balbir Singh Sidhu issues appointment letters to 19 Unani Medical Officers

OJSS Best website company in jalandhar
Source: INDIA NEWS CENTRE

Leave a comment






11

Latest post

पूर्व पंजाब कांग्रेस अध्यक्ष और पूर्व सांसद मोहिंदर सिंह केपी शिरोमणी अकाली दल में शामिल, जालंधर से मैदान में उतरेंगें ------ पंजाब के मुख्य निर्वाचन अधिकारी सिबिन सी ने वोटिंग के समूचे तजुर्बे को आनंददायक बनाने के लिए उठाये गए कदमों की दी जानकारी ------ इनोसेंट हार्ट्स में 'ईको क्लब के विद्यार्थियों ने 'अ विज़न : ग्रीन इंडिया, क्लीन इंडिया' थीम के तहत मनाया 'वर्ल्ड अर्थ डे' ------ इनोसेंट हार्ट्स ग्रुप ऑफ़ इंस्टीट्यूशंस, लोहारां में "फेयरवेल पार्टी सायोनारा, 2024 का आयोजन ------ इनोसेंट हार्ट्स स्कूल, लोहारां के विद्यार्थियों ने 9वीं कर्नलज़ शार्पशूटरज़ राइफल और एयर पिस्टल ओपन शूटिंग प्रतियोगिता में मारी बाजी