` ਸੀਬੀਆਈ ਸੁਸ਼ਾਂਤ ਮਾਮਲੇ ਦੀ ਜਾਂਚ ਕਰੇਗੀ, ਸੁਪਰੀਮ ਕੋਰਟ ਨੇ ਪਟਨਾ ਵਿੱਚ ਦਰਜ ਐਫਆਈਆਰ ਨੂੰ ਸਹੀ ਮੰਨਿਆ

ਸੀਬੀਆਈ ਸੁਸ਼ਾਂਤ ਮਾਮਲੇ ਦੀ ਜਾਂਚ ਕਰੇਗੀ, ਸੁਪਰੀਮ ਕੋਰਟ ਨੇ ਪਟਨਾ ਵਿੱਚ ਦਰਜ ਐਫਆਈਆਰ ਨੂੰ ਸਹੀ ਮੰਨਿਆ

ਸੀਬੀਆਈ ਸੁਸ਼ਾਂਤ ਮਾਮਲੇ ਦੀ ਜਾਂਚ ਕਰੇਗੀ, ਸੁਪਰੀਮ ਕੋਰਟ ਨੇ ਪਟਨਾ ਵਿੱਚ ਦਰਜ ਐਫਆਈਆਰ ਨੂੰ ਸਹੀ ਮੰਨਿਆ share via Whatsapp

 

ਅੱਜ ਸਵੇਰੇ 11 ਵਜੇ ਸੁਪਰੀਮ ਕੋਰਟ ਰਿਆ ਚੱਕਰਵਰਤੀ ਦੀ ਪਟੀਸ਼ਨ 'ਤੇ ਆਪਣਾ ਫੈਸਲਾ ਦੇਵੇਗੀ। ਜਸਟਿਸ ਰਿਸ਼ੀਕੇਸ਼ ਰਾਏ ਦਾ ਸਿੰਗਲ ਜੱਜ ਬੈਂਚ ਫੈਸਲਾ ਸੁਣਾਏਗਾ। ਰਿਆ ਨੇ ਸੁਪਰੀਮ ਕੋਰਟ ਵਿੱਚ ਬਿਹਾਰ ਵਿੱਚ ਉਸਦੇ ਖਿਲਾਫ ਕੇਸ ਮੁੰਬਈ ਤਬਦੀਲ ਕਰਨ ਲਈ ਪਟੀਸ਼ਨ ਕੀਤੀ ਸੀ

 

ਸੀਬੀਆਈ ਸੁਸ਼ਾਂਤ ਮਾਮਲੇ ਦੀ ਜਾਂਚ ਕਰੇਗੀ, ਸੁਪਰੀਮ ਕੋਰਟ ਨੇ ਪਟਨਾ ਵਿੱਚ ਦਰਜ ਐਫਆਈਆਰ ਨੂੰ ਸਹੀ ਮੰਨਿਆ

OJSS Best website company in jalandhar
Source:

Leave a comment






11

Latest post